OMDC ਬਾਰੇ

ਓਨਟੈਰੀਓ ਮੀਡੀਆ ਡਿਵੈਲਪਮੈਂਟ ਕਾਰਪੋਰੇਸ਼ਨ (OMDC), ਮਿਨਿਸਟਰੀ ਆਫ ਟੂਰਿਜ਼ਮ, ਕਲਚਰ ਐਂਡ ਸਪੋਰਟ ਦਾ ਇੱਕ ਅਦਾਰਾ ਹੈ । ਸੂਬੇ ਦੇ ਸੱਭਿਆਚਾਰਕ ਮੀਡੀਆ ਉਦਯੋਗਾਂ ਵਿੱਚ ਕਿਤਾਬ ਅਤੇ ਰਸਾਲਾ ਪ੍ਰਕਾਸ਼ਿਤ ਕਰਨਾ, ਸੰਗੀਤ, ਫਿਲਮ, ਟੈਲੀਵਿਜਨ ਅਤੇ ਇੰਟਰਐਕਟਿਵ ਡਿਜੀਟਲ ਮੀਡੀਆ ਸ਼ਾਮਲ ਹਨ ਅਤੇ OMDC ਇਨ੍ਹਾਂ ਵਿੱਚ ਨੌਕਰੀਆਂ ਦੀ ਸਿਰਜਣਾ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਜ਼ਿੰਮੇਵਾਰ ਹੈ। OMDC ਕਈ ਸਾਰੇ ਪ੍ਰੋਗਰਾਮਾਂ ਅਤੇ ਫ਼ੰਡਾਂ ਦਾ ਸੰਚਾਲਨ ਕਰਦੀ ਹੈ ਜਿਸ ਵਿੱਚ ਟੈਕਸ ਕਰੈਡਿਟ, ਨਿਵੇਸ਼ ਫ਼ੰਡ, ਖੋਜ ਸਬੰਧੀ ਪਹਿਲਕਦਮੀਆਂ, ਅਤੇ ਸਮਾਗਮ ਸ਼ਾਮਲ ਹਨ। ਅੰਗਰੇਜ਼ੀ ਵਿੱਚ ਸਾਡੇ ਬਾਰੇ ਪੰਨੇ ਦੇ ਲਿੰਕ ਵਾਸਤੇ ਏਥੇ ਕਲਿੱਕ ਕਰੋ - http://www.omdc.on.ca/about_us.htm